¤ ਧੁੰਦ ਕਾਰਨ ਕੋਲੇ ਦੀ ਸਪਲਾਈ ਵੀ ਹੋਈ ਪ੍ਰਭਾਵਿਤ ¤ ਹਰਿਆਣਾ ’ਚ ਪੰਜਾਬੀ ਨੂੰ ਦੂਜੀ ਸਰਕਾਰੀ ਭਾਸ਼ਾ ਵਜੋਂ ਹਰੀ ਝੰਡੀ ¤ Sikh Youth to help make the first Sikh Museum in North America ¤ ਸ਼੍ਰੋਮਣੀ ਅਕਾਲੀ ਦਲ (ਅ) ਯੂ.ਕੇ. ਦੇ ਪ੍ਰਧਾਨ ਕਲਵੰਤ ਸਿੰਘ ਮਠੱਡਾ ਦੇ ਸਹੁਰੇ ਦਾ ਦਿਹਾਂਤ ¤ ਨਾਨਕਸ਼ਾਹੀ ਕੈਲੰਡਰ ਦੀ ਕੀਤੀ ਗਈ ਸੋਧ ਤੇ ਸ਼੍ਰੋਮਣੀ ਅਕਾਲੀ ਦਲ (ਅ) ਯੂ.ਕੇ. ਵੱਲੋਂ ਇਤਰਾਜ ¤ CT Pians welcome winter with warmth ¤ ਸਿੱਖ ਨੌਜਵਾਨਾ ਵਲੋਂ ਉੱਤਰੀ ਅਮਰੀਕਾ ਵਿੱਚ ਪਹਿਲਾ ਸਿੱਖ ਅਜਾਇਬਘਰ ¤ ਅੰਮ੍ਰਿਤਸਰ ਰਿਹਾ ਸਭ ਤੋਂ ਠੰਢਾ ਸ਼ਹਿਰ ¤ ਪ੍ਰਾਇਮਰੀ ਸਕੂਲਾਂ ’ਚ 14 ਤੱਕ ਛੁੱਟੀਆਂ ¤ ਕਾਰ ਦਾ ਸ਼ੀਸ਼ਾ ਤੋੜ ਕੇ 3 ਲੱਖ 50 ਹਜ਼ਾਰ ਚੋਰੀ ¤ Over 3,400 elementary teachers to be recruited ¤ State lags behind in health insurance ¤ ਨਾਨਕਸ਼ਾਹੀ ਕੈਲੰਡਰ ਦੀ ਕੀਤੀ ਗਈ ਸੋਧ ਤੇ ਇੰਗਲੈਂਡ ਦੀਆਂ ਪੰਥਕ ਜਥੇਬੰਦੀਆਂ ਵਲੋਂ ਡੱਟ ਕੇ ਵਿਰੋਧ ¤ ਉ¤ਤਮ ਭੋਜਨ ਹੈ ਫਲ-ਸਬਜ਼ੀਆਂ ¤ ਆਧੁਨਿਕ ਯੁੱਗ ਦੀ ਨਵੀਂ ਬਿਮਾਰੀ-ਸੀ. ਵੀ. ਐਸ. ¤ ਮੋਟਾਪਾ ਮੁਕਤੀ ਮਿੱਠੇ ਨੂੰ ਲਗਾਓ ਤਾਲਾ ¤ ਸਲੀਕੇ ਵਿਚ ਹੈ ਜ਼ਿੰਦਗੀ ਦੀ ਖ਼ੂਬਸੂਰਤੀ ¤ ਬਿਜਲੀ ਕੱਟਾਂ ਕਾਰਨ ਲੋਕ ਪ੍ਰੇਸ਼ਾਨ ¤ ਸਵ. ਸ. ਅਜੀਤ ਸਿੰਘ ਮਾਲੜੀ ਦੀ ਚੌਥੀ ਬਰਸੀ ਖੇਡ ਮੇਲੇ ਦੇ ਰੂਪ ’ਚ ਮਨਾਈ ¤ ਭਾਜਪਾ ਚੋਣਾਂ ਤੋਂ ਦੋ ਸਾਲ ਬਾਅਦ ਵੀ ਨਹੀਂ ਚੁਣ ਸਕੀ ਕੌਂਸਲ ਪ੍ਰਧਾਨ ¤ .

Wednesday, January 13, 2010

DATE 13 JANUARY

ਆਓ START ਕਰੀਏ ਲੋਹੜੀ ਵਾਲੇ ਦਿਨ ਤੋ .......



ਸਾਰੇ ਪਿੰਡ ਨੇ ਲੋਹੜੀ ਬਹੁਤ ਵਧੀਆ ਤਰੀਕੇ ਨਾਲ ਮਨਾਈ ਹੈ........


ਬਹੁਤ ਸਾਰੇ ਨਵੇ ਵਿਆਹੇ ਜੋੜਿਆ ਨੇ ਆਪਨੀ ਪਹਿਲੀ ਲੋਹੜੀ ਮਨਾਈ......


ਪੀਤਾ ਤੇ ਰਾਜਾ ਬੂਟੇ ਕਾਮਰੇਟ ਕੇ,ਗਮਦੂਰ - ਦਰਸ਼ੂ ਕਾ, ਅਮਨਾ ਭੋਲੂ ਭਜਨੇ ਕਾ, ਨਵੀ ਲੱਲੀਆ ਦਾ ਤੇ ਹੋਰ ਵੀ ਬਹੁਤ ਸਾਰੇ ਘਰ ਨੇ ਜੋ ਬਹੁਤ ਖੁਸ਼ ਸੀ.


ਂਂ ਮੈ ਵੀ ਆਪਨੀ ਪਹਿਲੀ ਲੋਹੜੀ ਮਨਾਈ ਆਪਨੇ ਪੂਰੇ ਪਰਿਵਾਰ ਨਾਲ..........


ਮੇਰੇ ਵਲੋ ਤੇ ਪੂਰੇ ਵੱਡੇ ਘਰ ਵਲੋ ਬਾਹਰ ਵਸਦੇ ਪੰਜਾਬੀ ਭਰਾਵਾ ਨੂੰ ਲੋਹੜੀ ਮੁਬਾਰਕ


No comments:

Post a Comment