ਆਓ START ਕਰੀਏ ਲੋਹੜੀ ਵਾਲੇ ਦਿਨ ਤੋ .......
ਸਾਰੇ ਪਿੰਡ ਨੇ ਲੋਹੜੀ ਬਹੁਤ ਵਧੀਆ ਤਰੀਕੇ ਨਾਲ ਮਨਾਈ ਹੈ........
ਬਹੁਤ ਸਾਰੇ ਨਵੇ ਵਿਆਹੇ ਜੋੜਿਆ ਨੇ ਆਪਨੀ ਪਹਿਲੀ ਲੋਹੜੀ ਮਨਾਈ......
ਪੀਤਾ ਤੇ ਰਾਜਾ ਬੂਟੇ ਕਾਮਰੇਟ ਕੇ,ਗਮਦੂਰ - ਦਰਸ਼ੂ ਕਾ, ਅਮਨਾ ਭੋਲੂ ਭਜਨੇ ਕਾ, ਨਵੀ ਲੱਲੀਆ ਦਾ ਤੇ ਹੋਰ ਵੀ ਬਹੁਤ ਸਾਰੇ ਘਰ ਨੇ ਜੋ ਬਹੁਤ ਖੁਸ਼ ਸੀ.
ਂਂ ਮੈ ਵੀ ਆਪਨੀ ਪਹਿਲੀ ਲੋਹੜੀ ਮਨਾਈ ਆਪਨੇ ਪੂਰੇ ਪਰਿਵਾਰ ਨਾਲ..........
ਮੇਰੇ ਵਲੋ ਤੇ ਪੂਰੇ ਵੱਡੇ ਘਰ ਵਲੋ ਬਾਹਰ ਵਸਦੇ ਪੰਜਾਬੀ ਭਰਾਵਾ ਨੂੰ ਲੋਹੜੀ ਮੁਬਾਰਕ
Showing posts with label ਲੋਹੜੀ ਵਾਲੇ ਦਿਨ ਤੋ. Show all posts
Showing posts with label ਲੋਹੜੀ ਵਾਲੇ ਦਿਨ ਤੋ. Show all posts
Wednesday, January 13, 2010
Subscribe to:
Posts (Atom)